ਪਠਾਨਕੋਟ: ਪੁਲਿਸ ਦੇ ਵੱਲੋਂ ਕਥਲੋਰ ਪੁੱਲ 'ਤੇ ਆਉਣ ਜਾਣ ਵਾਲੀ ਗੱਡੀਆਂ ਦੀ ਕੀਤੀ ਜਾ ਰਹੀ ਬਰੀਕੀ ਨਾਲ ਚੈਕਿੰਗ -ਡੀਐਸਪੀ
ਪਠਾਣਕੋਟ ਪੁਲਿਸ ਦੇ ਵੱਲੋਂ ਕਥਲੋਰ ਪੁੱਲ ਤੇ ਲਗਾਏ ਗਏ ਨਾਕੇ ਤੇ ਆਣ ਜਾਣ ਵਾਲੀਆਂ ਗੱਡੀਆਂ ਨੂੰ ਬਰੀਕੀ ਨਾਲ ਚੈੱਕ ਕੀਤਾ ਜਾ ਰਿਹਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਹੈ ਕਿ ਕਥਨੋਰਪੁਲ ਲਗਾਏ ਹੋਏ ਨਾਕੇ ਤੇ ਜੇ ਐਡ ਕੇ ਵੱਲੋਂ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਗੱਡੀਆਂ ਨੂੰ ਬਰੀਕੀ ਨਾਲ ਚੈੱਕ ਕੀਤਾ ਜਾ ਰਿਹਾ ਹੈ।