ਪਠਾਨਕੋਟ: ਬਾਗਬਾਨੀ ਵਿਭਾਗ ਵੱਲੋਂ ਪੰਜਾਬ ਅਤੇ 'ਆਪਦਾ' ਦੇ ਸਹਿਯੋਗ ਨਾਲ ਪਹਿਲੀ ਵਾਰ ਜ਼ਿਲ੍ਹਾ ਪਠਾਨਕੋਟ ਦੀ ਲੀਚੀ ਭੇਜੀ ਗਈ ਵਿਦੇਸ਼
ਪਹਿਲੀ ਵਾਰ ਪੰਜਾਬ ਦੀ ਲੀਚੀ ਵਿਦੇਸ਼ ਭੇਜੀ ਗਈ ਇਸ ਮੌਕੇ ਤੇ ਜਸਪਾਲ ਸਿੰਘ ਸਹਾਇਕ ਡਾਇਰੈਕਟਰ ਬਾਗਵਾਨੀ ਅਤੇ ਜਤਿੰਦਰ ਕੁਮਾਰ ਭਾਗਵਾਨੀ ਵਿਕਾਸ ਅਫਸਰ ਕੰਮ ਨੋਡਲ ਅਫਸਰ ਲੀਚੀ ਪਠਾਨਕੋਟ ਸ਼ਾਮਿਲ ਸਨ। ਪਿਛਲੇ ਦਿਨੀ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਸੁਜਾਨਪੁਰ ਵਿਖੇ ਲੀਚੀ ਨੂੰ ਵਿਦੇਸ਼ ਭੇਜਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਬਾਅਦ ਹੁਣ ਯੂਕੇ ਵਿੱਚ ਜਿਲਾ ਪਠਾਨਕੋਟ ਦੀ ਲਿਚੀ ਭੇਜੀ ਗਈ ਹੈ