ਪਠਾਨਕੋਟ: ਸੀਐਮ ਦੀ ਯੋਗ ਸਾਲਾ ਟੀਮ ਨੇ ਡੀਸੀ ਦਫਤਰ ਦੇ ਕਰਮਚਾਰੀਆਂ ਨੂੰ ਕੰਮ ਦੌਰਾਨ ਕੀਤੇ ਜਾਣ ਵਾਲੇ ਯੋਗ ਕਿਰਿਆਵਾਂ ਤੋਂ ਕਰਾਇਆ ਜਾਣੂ
ਸੀਐਮ ਦੀ ਯੋਗਸ਼ਾਲਾ ਟੀਮ ਵੱਲੋਂ ਜ਼ਿਲਾ ਇੰਚਾਰਜ ਸੁਰਕਸ਼ਾ ਕੁਮਾਰੀ ਦੀ ਪ੍ਰਧਾਨਗੀ ਵਿੱਚ ਵਿਸ਼ੇਸ਼ ਯੋਗਸ਼ਾਲਾ ਵਰਕ ਛਾਪ ਲਗਾਈ ਗਈ। ਇਸ ਮੌਕੇ ਤੇ ਮੇਜਰ ਡਾਕਟਰ ਸੁਮਿਤ ਮੂਦ ਐਸਡੀਐਮ ਪਠਾਣਕੋਟ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਅਤੇ ਉਹਨਾਂ ਦੇ ਇਲਾਵਾ ਡਿਪਟੀ ਕਮਿਸ਼ਨਰ ਪਠਾਨਕੋਟ ਦਫਤਰ ਦੇ ਹੋਰ ਕਰਮਚਾਰੀ ਅਤੇ ਅਧਿਕਾਰੀ ਵੀ ਮੌਜੂਦ ਸਨ ਪਾਰਟੀ ਨੇ 10 ਸਾਲ ਤੱਕ ਰਹੇ