ਮਲੋਟ: ਉਦਮੀ ਰਾਮ ਵਾਲੀ ਗਲੀ ਵਾਸੀ ਮਾਤਾ ਪਰਮੇਸ਼ਵਰੀ ਦੇਵੀ ਇੰਸਾਂ ਦਾ ਕੀਤਾ ਗਿਆ ਨਵੀਆਂ ਮੈਡੀਕਲ ਖੋਜਾਂ ਲਈ ਸਰੀਰ ਦਾਨ
Malout, Muktsar | May 28, 2025 ਜੋਨ ਨੰਬਰ 5 ਦੇ ਪ੍ਰੇਮੀ ਸੇਵਕ ਬਲਵੰਤ ਇੰਸਾਂ ਦੀ ਮਾਤਾ ਪਰਮੇਸ਼ਵਰੀ ਦੇਵੀ ਇੰਸਾਂ ਧਰਮਪਤਨੀ ਸ਼੍ਰੀ ਹਰੀ ਰਾਮ ਨਿਵਾਸੀ ਉਦਮੀ ਰਾਮ ਵਾਲੀ ਗਲੀ, ਮੰਡੀ ਹਰਜੀ ਰਾਮ ਮਲੋਟ ਦਾ ਦੁਨੀਆਂ ਤੋਂ ਰੁਖਸਤ ਹੋਣ ਤੋਂ ਬਾਅਦ ਨਵੀਆਂ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤਾ ਗਿਆ।