ਨਕੋਦਰ: ਡੀ.ਏ.ਵੀ. ਕਾਲਜ ਦੇ ਖਿਡਾਰੀਆਂ ਨੇ 'ਖੇਡਾਂ ਵਤਨ ਪੰਜਾਬ ਦੀਆਂ' ਵਿੱਚ ਜਿੱਤੇ 3 ਮੈਡਲ
ਨਕੋਦਰ ਦੇ ਕੇ.ਆਰ.ਐਮ. ਡੀ.ਏ.ਵੀ. ਕਾਲਜ ਦੇ 3 ਖਿਡਾਰੀਆਂ ਨੇ 'ਖੇਡਾਂ ਵਤਨ ਪੰਜਾਬ ਦੀਆਂ' ਵਿੱਚ 2 ਗੋਲਡ ਅਤੇ 1 ਕਾਂਸੇ ਦਾ ਤਗਮਾ ਜਿੱਤਿਆ। ਜੇਤੂਆਂ ਨੂੰ ਆਪ ਸਪੋਰਟਸ ਵਿੰਗ ਦੇ ਵਾਈਸ ਪ੍ਰਧਾਨ ਕੋਮਲ ਚੀਮਾ ਨੇ ਸਨਮਾਨਿਤ ਕੀਤਾ।