ਮੋਰਿੰਡਾ: ਖੇਡਾਂ ਵਤਨ ਪੰਜਾਬ ਦੀਆਂ: ਮੋਰਿੰਡਾ ਹੈਂਡਬਾਲ ਕਲੱਬ ਨੇ ਜਿੱਤੇ 11 ਮੈਡਲ
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਵਿੱਚ ਮੋਰਿੰਡਾ ਹੈਂਡਬਾਲ ਕਲੱਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ। ਕਲੱਬ ਦੇ ਖਿਡਾਰੀਆਂ ਨੇ 3 ਗੋਲਡ, 5 ਸਿਲਵਰ ਅਤੇ 3 ਕਾਂਸ਼ੀ ਦੇ ਮੈਡਲ ਜਿੱਤ ਕੇ ਇਲਾਕੇ ਦਾ ਮਾਣ ਵਧਾਇਆ। ਥਾਣਾ ਸਿਟੀ ਮੋਰਿੰਡਾ ਦੇ ਮੁਖੀ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।