ਪਟਿਆਲਾ: ਪਰਵਿੰਦਰ ਝੋਟਾ ਕੇਸ: ਇਨਸਾਫ਼ ਲਈ ਇਕਜੁੱਟ ਹੋਈਆਂ ਸਿਆਸੀ ਪਾਰਟੀਆਂ, ਵਿਧਾਇਕ ਨੂੰ ਦਿੱਤਾ ਲਾਹਨਤੀ ਪੱਤਰ
ਪਟਿਆਲਾ ਵਿੱਚ ਪਰਵਿੰਦਰ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਿਆਸੀ ਪਾਰਟੀਆਂ ਨੇ ਮੱਤਭੇਦ ਭੁਲਾ ਕੇ ਵਿਧਾਇਕ ਨੂੰ ਲਾਹਨਤੀ ਪੱਤਰ ਦਿੱਤਾ। ਅਕਾਲੀ ਆਗੂ ਅਮਰਿੰਦਰ ਬਜਾਜ ਨੇ ਕਿਹਾ ਕਿ ਇਨਸਾਫ਼ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇ।