ਫਿਲੌਰ: ਫਿਲੋਰ ਦੇ ਡੀਐਸਪੀ ਦਫਤਰ ਦੇ ਕੋਲ ਇਲੈਕਟਰੋਨਿਕ ਸ਼ੋਰੂਮ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਲੱਖਾਂ ਦਾ ਸਮਾਨ ਤੇ ਨਕਦੀ ਲਏ ਹੋਏ ਫਰਾਰ
ਤੇ ਲੋੜ ਦੇ ਡੀਐਸਪੀ ਦਫਤਰ ਦੇ ਕੋਲ ਇਲੈਕਟਰੋਨਿਕ ਸ਼ੋਰੂਮ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਸ਼ੋਰੂਮ ਦੇ ਅੰਦਰੋਂ ਏਸੀ ਫ੍ਰਿਜ ਅਤੇ ਹੋਰ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਸ਼ੋਰੂਮ ਮਾਲਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਇਹ ਸ਼ਨੀਵਾਰ ਅਤੇ ਐਤਵਾਰ ਦੀ ਜਿੰਨੀ ਵੀ ਸੇਲ ਸੀਗੀ ਉਸ ਦੇ ਕੈਸ਼ ਵੀ ਉਹ ਲੈ ਕੇ ਰੱਖੋ ਚੱਕਰ ਹੋ ਗਏ ਹਨ।