ਫਿਲੌਰ: ਥਾਣਾ ਫਿਲੋਰ ਦੀ ਪੁਲਿਸ ਨੇ ਕਮਲੇਵਾਲ ਵਿਖੇ ਇੱਕ ਸ਼ਰਾਬ ਤਸਕਰ ਨੂੰ 40 ਲੀਟਰ ਜਹਿਰੀਲੀ ਸ਼ਰਾਬ ਸਣੇ ਕੀਤਾ ਗਿਰਫਤਾਰ
ਪ੍ਰੈਸ ਵਾਰਤਾ ਕਰਦੇ ਆ ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇੱਕ ਸ਼ਰਾਬ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਸ਼ਰਾਬ ਤਸਕਰ ਦੀ ਪਹਿਚਾਣ ਕਾਕਾ ਉਰਫ ਅਜੇ ਵੱਜੋਂ ਹੋਈ ਹੈ ਤੇ ਇਹ ਦਰਿਆ ਕੰਡੇ ਪੱਠੀ ਬਾਲ ਕੇ ਸ਼ਰਾਬ ਤਿਆਰ ਕਰਦੇ ਸਨ ਤੇ ਇਹ ਜ਼ਹਿਰੀਲੀ ਸ਼ਰਾਬ ਹੈ ਤੇ ਇਸ ਦੇ ਕੋਲੋਂ 40 ਲੀਟਰ ਜਹਿਰੀਲੀ ਸ਼ਰਾਬ ਬਰਾਮਦ ਹੋਈ ਹੈ ਪੁਲਿਸ ਨੇ ਇਸਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਆਰਾਮ ਕਰ ਲਿਤੀ ਹੈ