ਨਕੋਦਰ: ਨਕੋਦਰ ਦੇ ਪਿੰਡ ਸ਼ਰੀਂਹ ਵਿੱਚ 28 ਤਾਰੀਖ ਨੂੰ ਹੋਵੇਗਾ ਲੋਕ ਮਿਲਣੀ ਪ੍ਰੋਗਰਾਮ
ਨਕੋਦਰ ਦੇ ਪਿੰਡ ਸ਼ਰੀਂਹ ਵਿੱਚ 28 ਤਾਰੀਖ ਨੂੰ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ 'ਤੇ ਹੱਲ ਕਰਨਗੇ। ਇਸ ਸਬੰਧੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ 'ਆਪ' ਆਗੂਆਂ ਨਾਲ ਮੀਟਿੰਗ ਕੀਤੀ ਹੈ।