ਨਵਾਂਸ਼ਹਿਰ: ਕਿਸਾਨਾਂ ਲਈ ਰਾਹਤ: 50% ਸਬਸਿਡੀ 'ਤੇ ਮਿਲ ਰਿਹਾ ਕਣਕ ਦਾ ਬੀਜ, ਜਲਦੀ ਕਰੋ ਸੰਪਰਕ
ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨਾਂ ਲਈ ਖੁਸ਼ਖਬਰੀ! ਹੁਣ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ 50% ਸਬਸਿਡੀ 'ਤੇ ਕਣਕ ਦਾ ਬੀਜ ਉਪਲਬਧ ਹੈ। ਕਿਸਾਨ ਆਧਾਰ ਕਾਰਡ ਅਤੇ ਮੋਬਾਈਲ ਫੋਨ ਨਾਲ ਸੰਪਰਕ ਕਰ ਸਕਦੇ ਹਨ। ਬੀਜ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ 'ਤੇ ਵੰਡੇ ਜਾਣਗੇ, ਇਸ ਲਈ ਜਲਦੀ ਪਹੁੰਚੋ।