ਭਿੱਖੀਵਿੰਡ: ਭਿੱਖੀਵਿੰਡ ਪੋਨੀ ਪੋਲੀਟੈਕਨਿਕ ਕਾਲਜ ਵਿਖੇ ਲੋਕ ਕਲਿਆਣ ਸਿਮਰਤੀ ਵੱਲੋਂ ਡਰਿਪ ਐਰੀਟੇਸ਼ਨ ਵਰਕਸ਼ਾਪ ਦਾ ਅਯੋਜਿਤ ਕੀਤਾ ਗਿਆ
ਭਿਖੀ ਪਿੰਡ ਵਿਖੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਣੀ ਦੀ ਤੁਪਕਾ ਸੱਚਾਈ ਮੀਂਹ ਦੇ ਪਾਣੀ ਦੀ ਸੰਭਾਲ ਬਾਰੇ ਇੱਕ ਵਰਕਸ਼ਾਪ ਕਾਲਜ ਵਿੱਚ ਲਗਾਈ ਗਈ ਅਤੇ ਲੋਕ ਕਲਿਆਣ ਸਮਿਤੀ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਡਾਕਟਰ ਨਿਰਵੈਲ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਸਾਂਭ ਸੰਭਾਲ ਬਾਰੇ ਬੜੇ ਵਿਸਥਾਰ ਨਾਲ ਜਾਣੂ ਕਰਵਾਇਆ