ਮਾਨਸਾ: ਮੈਡੀਕਲ ਸਟੋਰਾਂ ਦੀ ਚੈਕਿੰਗ 'ਤੇ ਸਵਾਲ, 24 ਘੰਟੇ ਬਾਅਦ ਕਿਉਂ ਪਹੁੰਚਿਆ ਡਰੱਗਜ਼ ਇੰਸਪੈਕਟਰ?
Mansa, Mansa | Sep 29, 2026 ਮੈਡੀਕਲ ਸਟੋਰਾਂ ਦੀ ਚੈਕਿੰਗ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਵੀਡੀਓ ਵਾਇਰਲ ਹੋਣ ਦੇ 24 ਘੰਟੇ ਬਾਅਦ ਡਰੱਗਜ਼ ਇੰਸਪੈਕਟਰ ਦੇ ਪਹੁੰਚਣ 'ਤੇ ਪਰਮਿੰਦਰ ਝੋਟੇ ਨੇ ਇਤਰਾਜ਼ ਜਤਾਇਆ ਹੈ। ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।