ਮੋਗਾ: ਬਾਘਾ ਪੁਰਾਣਾ ਕਸਬਾ ਵਿਖੇ ਘਰਾਂ ਵਿੱਚ ਵੜਿਆ ਪਾਣੀ ਲੋਕਾਂ ਵਿੱਚ ਰੋਸ ਵਿਧਾਇਕ ਤੇ ਲਾਏ ਇਲਜ਼ਾਮ
Moga, Moga | Jun 27, 2024 ਬਾਘਾ ਪੁਰਾਣਾ ਕਸਬਾ ਵਿਖੇ ਅੱਜ ਮੀਹ ਪੈਣ ਕਾਰਨ ਸੀਵਰੇਜ ਬੰਦ ਹੋ ਗਿਆ ਜਿਸ ਨਾਲ ਘਰਾਂ ਦੇ ਵਿੱਚ ਗੰਦਾ ਪਾਣੀ ਅਤੇ ਸੜਕਾਂ ਦੇ ਉੱਪਰ ਗੰਦਾ ਪਾਣੀ ਖੜ ਗਿਆ ਜਿਸ ਨਾਲ ਲੋਕਾਂ ਦਾ ਜੀਵਨ ਅਸਤ ਵਿਅਸਤ ਹੋ ਗਿਆ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਰੋਸ ਅਤੇ ਵਿਧਾਇਕ ਦੇ ਉੱਪਰ ਲਾਏ ਜਾ ਰਹੇ ਹਨ ਇਲਜ਼ਾਮ ਨਹੀਂ ਕਰਵਾਇਆ ਕੋਈ ਕੰਮ