ਮੋਗਾ: ਥਾਣਾ ਧਰਮਕੋਟ ਵੱਲੋਂ ਤਿੰਨ ਲੁਟੇਰਿਆਂ ਨੂੰ ਕੀਤਾ ਕਾਬੂ ਥਾਣਾ ਧਰਮਕੋਟ ਵਿਖੇ ਮਾਮਲਾ ਦਰਜ
Moga, Moga | Jun 28, 2024 ਥਾਣਾ ਧਰਮਕੋਟ ਵੱਲੋਂ ਤਿੰਨ ਲੁਟੇਰਿਆਂ ਨੂੰ ਕੀਤਾ ਕਾਬੂ ਕਿਸ਼ਨਪੁਰਾ ਦੀ ਰਹਿਣ ਵਾਲੀ ਇੱਕ ਮਹਿਲਾ ਦੀ ਖੋਈ ਸੀ ਚੈਨੀ ਅਤੇ ਉਸਦੇ ਭਤੀਜੀ ਦੇ ਉੱਪਰ ਤੇਜਧਾਰ ਹਥਿਆਰ ਨਾਲ ਕੀਤਾ ਸੀ ਹਮਲਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਧਰਮਕੋਟ ਅਨਾਜ ਮੰਡੀ ਕੋਲੋਂ ਕੀਤਾ ਗਿਰਫ਼ਤਾਰ ਥਾਣਾ ਧਰਮਕੋਟ ਵਿਖੇ ਮਾਮਲਾ ਕੀਤਾ ਗਿਆ ਦਰਜ