ਅਬੋਹਰ: ਗੈਂਬਲਿੰਗ ਐਕਟ ਦੇ ਮਾਮਲੇ ਵਿੱਚ ਪ੍ਰਦੀਪ ਕੁਮਾਰ ਉਰਫ਼ ਹੈਪੀ ਅਦਾਲਤ ਤੋਂ ਬਰੀ
Abohar, Fazilka | Oct 22, 2026 ਅਬੋਹਰ ਅਦਾਲਤ ਨੇ ਗੈਂਬਲਿੰਗ ਐਕਟ ਦੇ ਮਾਮਲੇ ਵਿੱਚ ਪ੍ਰਦੀਪ ਕੁਮਾਰ ਉਰਫ਼ ਹੈਪੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਜੱਜ ਨਿਤਿਨ ਗਰਗ ਦੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫੈਸਲਾ ਸੁਣਾਇਆ।