ਪਟਿਆਲਾ: ਪਟਿਆਲਾ ਰਾਜਪੁਰਾ ਰੋਡ ਵਿਖੇ ਦੋ ਕਾਰਾਂ ਦੀ ਹੋਈ ਟਕਰ ਦੋਰਾਨ ਕਾਰਾਂ ਦਾ ਹੋਇਆ ਨੁਕਸਾਨ
ਪਟਿਆਲਾ ਰਾਜਪੁਰਾ ਰੋਡ ਵਿਖੇ ਇੱਕ ਸੜਕੀ ਹਾਦਸਾ ਵਾਪਰ ਗਿਆ ਜਿਸ ਦੌਰਾਨ ਦੋ ਕਾਰਾਂ ਦੀ ਆਪਸੀ ਟੱਕਰ ਦੌਰਾਨ ਦੌਰਾਨ ਜੋ ਕਾਰਾਂ ਦਾ ਨੁਕਸਾਨ ਹੋ ਗਿਆ ਜ਼ਿਕਰ ਯੋਗ ਹੈ ਕਿ ਇਹ ਦੋਨੋਂ ਕਾਰਾਂ ਵਿੱਚ ਸਵਾਰ ਵਿਅਕਤੀਆਂ ਦੇ ਸੱਟਾਂ ਤਾਂ ਨਾ ਲੱਗੀਆਂ ਪਰ ਦੋਨੋਂ ਕਾਰਾਂ ਦਾ ਨੁਕਸਾਨ ਹੋ ਗਿਆ ਇਸ ਦੌਰਾਨ ਪਾਂਕੀ ਪੁਲਿਸ ਨੇ ਆਖਿਆ ਕੀ ਇਹ ਦੋਨੋਂ ਕਾਰਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਸੀ ਅਤੇ ਮੌਕੇ ਤੇ ਹੀ ਦੋਨੋਂ ਕਾਰਾਂ ਦੇ ਮਾਲਕਾਂ ਦਾ ਸਮਝੌਤਾ ਹੋ ਗਿਆ।