ਪਟਿਆਲਾ: ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਵਿਖੇ ਨਜਾਇਜ਼ ਤੌਰ ਤੇ ਕੱਟੀਆਂ ਜਾ ਰਹੀਆਂ ਨੇ ਪਾਰਕਿੰਗ ਦੀਆਂ ਪਰਚੀਆਂ
ਜ਼ਿਕਰ ਯੋਗ ਹੈ ਕਿ ਪਟਿਆਲਾ ਦੇ ਨਵਿਆਂ ਬੱਸ ਸਟੈਂਡ ਬਣਨ ਤੋਂ ਬਾਅਦ ਪੁਰਾਣੇ ਬੱਸ ਸਟੈਂਡ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਦੀ ਮੰਗ ਤੇ ਇਹ ਬਸ ਸਟੈਂਡ ਮੁੜ ਕੇ ਸ਼ੁਰੂ ਕੀਤਾ ਗਿਆ ਪਰ ਹੁਣ ਇਸ ਬੱਸ ਸਟੈਂਡ ਵਿਖ਼ੇ ਨਜਾਯਾਜ ਤੌਰ ਤੇ ਪਾਰਕਿੰਗ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਦਸ ਦੇਈਏ ਕਿ ਸਰਹੰਦ ਬੱਸ ਸਟੈਂਡ ਦੀ ਪਰਚੀ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਵਿੱਖੇ ਕੱਟੀਆਂ ਜਾ ਰਹੀਆਂ ਨੇ ਅਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।