ਮਾਨਸਾ: ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਦਾ 3 ਅਕਤੂਬਰ ਨੂੰ ਸਵਾਗਤ ਕਰੇਗੀ ਬੀਕੇਯੂ ਡਕੌਂਦਾ
Mansa, Mansa | Sep 30, 2026 ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮਾਰਚ ਦਾ 3 ਅਕਤੂਬਰ ਨੂੰ ਮਾਨਸਾ ਦੇ ਪਿੰਡ ਸਮਾਉ ਵਿਖੇ ਬੀਕੇਯੂ ਡਕੌਂਦਾ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਹ ਮਾਰਚ ਪਿੰਡ ਬਹਿਣੀਵਾਲ ਤੱਕ ਜਾਵੇਗਾ।