ਪਟਿਆਲਾ: ਪਟਿਆਲਾ ਦੇ ਦੇਵੀਗੜ ਰੋਡ ਵਿਖੇ ਇੱਕ ਕਾਰ ਸਵਾਰ ਨੇ ਦੂਜੇ ਕਾਰ ਸਵਾਰ ਨੂੰ ਫੇਟ ਮਾਰਨ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ
ਪਟਿਆਲਾ ਦੇ ਦੇਵੀਗੜ ਰੋਡ ਵਿਖੇ ਇੱਕ ਕਾਰ ਸਵਾਰ ਨੇ ਦੂਜੇ ਕਾਰ ਸਵਾਰ ਨੂੰ ਫੇਟ ਮਾਰ ਦਿੱਤੀ ਅਤੇ ਉਹ ਕਾਰ ਖਦਾਨਾ ਵਿੱਚ ਜਾ ਡਿੱਗੀ ਜਿਸ ਵਿੱਚ ਅੰਕੁਸ਼ ਸਵਾਰ ਸੀ ਪੇਟ ਚ ਲੱਗਣ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਬੋਰਨ ਮੈਂਬਰਾਂ ਦਾ ਕਹਿਣਾ ਹੈ ਕਿ ਸਵੇਰੇ 6 ਵਜੇ ਉਹ ਆਪਣੇ ਘਰ ਤੋਂ ਰਿਸ਼ਤੇਦਾਰਾਂ ਨੂੰ ਛੱਡਣ ਜਾ ਰਿਹਾ ਸੀ ਤੇ ਪਿੱਛੋਂ ਕੋਈ ਕਾਰ ਸਵਾਰ ਨੇ ਉਸ ਨੂੰ ਸਾਈਡ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਚ ਮੌਕੇ ਤੇ ਹੀ ਅੰਕੁਸ਼ ਦੀ ਮੌਤ ਹੋ ਗਈ।