ਪਟਿਆਲਾ: ਦੇ ਪਸੀ ਰੋਡ ਵਿਖੇ ਇੱਕ ਵਿਅਕਤੀ ਦੇ ਕਤਲ ਹੋ ਜਾਣ ਦਾ ਮਾਮਲਾ ਆਇਆ ਸਾਹਮਣੇ
ਪਟਿਆਲਾ ਪਾਸੀ ਰੋਡ ਤੋਂ ਤਿੰਨ ਅਗਿਆਤ ਵਿਅਕਤੀਆਂ ਵੱਲੋਂ ਸਮੀਰ ਕਟਾਰੀਆ ਨਾਮ ਦੇ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਉਸ ਦੇ ਨਾਲ ਦਾ ਸਾਥੀ ਕ੍ਰਿਸ਼ਨ ਆਪਣੀ ਜਾਨ ਬਚਾ ਕੇ ਗੱਡੀ ਚੋਂ ਉਤਰ ਕੇ ਭੱਜਦਾ ਤਿੰਨ ਅੱਗੇਆਤ ਵਿਅਕਤੀਆਂ ਵੱਲੋਂ ਇੱਕ ਹਵਾਈ ਫਾਇਰ ਵੀ ਕੀਤਾ ਜਾਂਦਾ ਉਸ ਤੋਂ ਬਾਅਦ ਸਮੀਰ ਕਟਾਰੀਆ ਨੂੰ ਗੱਡੀ ਚੋਂ ਨੀਚੇ ਗੇਰ ਕੇ ਸੜਕ ਤੇ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ