ਪਟਿਆਲਾ: ਮਿਠਾਈ ਦੀ ਦੁਕਾਨ ਦਾ ਲਾਇਸੈਂਸ ਮੁਅੱਤਲ, ਜਾਂਚ 'ਚ ਮਿਲੀ ਭਾਰੀ ਗੰਦਗੀ
ਪਟਿਆਲਾ ਦੇ 'ਮਿੱਤਲ ਪਤੀਸਾ ਹਾਊਸ' ਦਾ ਲਾਇਸੈਂਸ ਗੰਦਗੀ ਅਤੇ ਨਿਯਮਾਂ ਦੀ ਉਲੰਘਣਾ ਕਾਰਨ ਮੁਅੱਤਲ। ਪਤੀਸੇ ਵਿੱਚ ਮੈਦਾ ਅਤੇ ਨਕਲੀ ਰੰਗ ਵਰਤਣ ਦਾ ਸ਼ੱਕ। ਸਿਹਤ ਵਿਭਾਗ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ ਚੈਕਿੰਗ ਮੁਹਿੰਮ ਤੇਜ਼ ਕਰ ਦਿੱਤੀ ਹੈ। ਖਪਤਕਾਰ ਸੁਚੇਤ ਰਹਿਣ।