ਮੁਕਤਸਰ: ਪਿੰਡ ਸੇਂਖੂ ਨੇੜੇ ਰਾਜਸਥਾਨ ਨਿਵਾਸੀ ਦੋ ਵਿਅਕਤੀਆਂ ਕੋਲੋਂ ਪੁਲਿਸ ਨੇ ਬਰਾਮਦ ਕੀਤੀ 800 ਗ੍ਰਾਮ ਅਫੀਮ ਅਤੇ ਮਾਮਲਾ ਕੀਤਾ ਦਰਜ
ਮਲੋਟ ਦੀ ਸਿਟੀ ਪੁਲਿਸ ਨੇ ਪਿੰਡ ਸ਼ੇਂਖੂ ਦੇ ਕੋਲ ਰਾਜਸਥਾਨ ਨਿਵਾਸੀ ਦੋ ਵਿਅਕਤੀਆਂ ਦੇ ਕੋਲੋਂ 800 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ। ਪੁਲਿਸ ਨੇ ਇਹ ਜਾਣਕਾਰੀ ਦੁਪਹਿਰ 2 ਵਜੇ ਅਪਡੇਟ ਕੀਤੀ ਕ੍ਰਾਈਮ ਰਿਪੋਰਟ ਵਿੱਚ ਦਿੱਤੀ।