ਲੁਧਿਆਣਾ ਪੂਰਬੀ: ਸੁਰਜੀਤ ਨਗਰ ਚ ਲੁਟੇਰਿਆਂ ਨੇ ਸਾਈਕਲ ਸਵਾਰ ਨੂੰ ਬਣਾਇਆ ਨਿਸ਼ਾਨਾ ਮੋਬਾਇਲ ਅਤੇ ਪੈਸੇ ਖੋਹ ਹੋਏ ਫਰਾਰ
ਲੁਧਿਆਣਾ ਦੇ ਸੁਰਜੀਤ ਨਗਰ ਚ ਲੁਟੇਰਿਆਂ ਨੇ ਇੱਕ ਸਾਈਕਲ ਸਵਾਰ ਨੂੰ ਨਿਸ਼ਾਨਾ ਬਣਾਇਆ ਹੈ ਦੱਸ ਦੀਏ ਕਿ ਤਿੰਨ ਮੋਟਰਸਾਈਕਲ ਸਵਾਰ ਇਹਨਾਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਅਤੇ ਰਿਵਾਲਵਰ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦੱਸ ਦੀਏ ਕਿ ਸਾਈਕਲ ਤੇ ਘਰ ਵਾਪਸ ਜਾ ਰਹੇ ਇੱਕ ਵਿਅਕਤੀ ਦੇ ਪਾਸੋਂ ਮੋਬਾਈਲ ਫੋਨ ਅਤੇ ਪੈਸੇ ਖੋਹ ਕੇ ਲੁਟੇਰੇ ਫਰਾਰ ਹੋ ਗਏ। ਉਧਰ ਪੁਲਿਸ ਨੇ ਸੀਸੀਟੀਵੀ ਦੇ ਅਧਾਰ ਤੇ ਕਾਰਵਾਈ ਦੀ ਗੱਲ ਕਹੀ ਹੈ।