ਨੰਗਲ: ਬੀਬੀਐਮਬੀ ਵੱਲੋਂ ਭਾਖੜਾ ਸਮਰਪਣ ਦਿਵਸ ਮਨਾਇਆ ਗਿਆ, ਖੇਡ ਮੁਕਾਬਲੇ ਵੀ ਹੋਏ
ਨੰਗਲ ਵਿੱਚ ਚੇਅਰਮੈਨ ਇੰਜੀਨੀਅਰ ਮਨੋਜ ਤ੍ਰਿਪਾਠੀ ਦੀ ਅਗਵਾਈ ਹੇਠ ਭਾਖੜਾ ਸਮਰਪਣ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ਹੀਦ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਫਿਟ ਇੰਡੀਆ ਰਨ, ਵਿਦਿਆਰਥੀ ਮੁਕਾਬਲੇ ਅਤੇ ਬੈਡਮਿੰਟਨ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ।