ਤਰਨਤਾਰਨ: ਤਰਨ ਤਾਰਨ: 'ਖੇਡਾਂ ਵਤਨ ਪੰਜਾਬ ਦੀਆਂ 2026' ਦਾ ਸ਼ਡਿਊਲ ਜਾਰੀ, ਜਾਣੋ ਪੂਰੀ ਜਾਣਕਾਰੀ
ਤਰਨ ਤਾਰਨ ਵਿੱਚ 27 ਸਤੰਬਰ ਤੋਂ 5 ਅਕਤੂਬਰ ਤੱਕ ਹੋਣਗੀਆਂ ਜ਼ਿਲ੍ਹਾ ਪੱਧਰੀ ਖੇਡਾਂ। ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਜਾਰੀ ਕੀਤਾ ਖੇਡਾਂ ਦਾ ਪੂਰਾ ਸ਼ਡਿਊਲ। ਵੱਖ-ਵੱਖ ਉਮਰ ਵਰਗਾਂ ਵਿੱਚ ਹੋਣਗੇ ਮੁਕਾਬਲੇ। ਖਿਡਾਰੀਆਂ ਲਈ ਪੰਜਾਬ ਦਾ ਵਸਨੀਕ ਹੋਣਾ ਲਾਜ਼ਮੀ।