ਮਾਨਸਾ: ਮੋਦੀ ਸਰਕਾਰ ਖ਼ਿਲਾਫ਼ 9 ਜੁਲਾਈ ਨੂੰ ਮਾਨਸਾ ਸ਼ਹਿਰ ਵਿਚ ਕੀਤਾ ਜਾਵੇਗਾ ਵਿਸ਼ਾਲ ਰੋਸ ਮਾਰਚ
Mansa, Mansa | Jul 5, 2025 ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕਾਮਰੇਡ ਧੰਨਾ ਮੱਲ ਗੋਇਲ ਨੇ, ਮੋਦੀ ਸਰਕਾਰ ਕਾਬਜ਼ ਹੋਈ ਹੈ ਉਦੋਂ ਤੋਂ ਹੀ ਘੱਟ ਗਿਣਤੀਆਂ ਅਤੇ ਕਮਜ਼ੋਰ ਵਰਗਾਂ ਤੇ ਹਮਲੇ ਵਧਣ ਲੱਗੇ ਅਤੇ ਪ੍ਰਚੂਨ ਖੇਤਰ ਵਿੱਚ ਛੋਟੇ ਦੁਕਾਨਦਾਰ ਵੁ ਕੰਮ ਤੋਂ ਵਿਹਲੇ ਹੋਣੇ ਸ਼ੁਰੂ ਹੋ ਗਏ, ਛੋਟੀਆਂ ਸਨਅਤਾਂ ਬੰਦ ਹੋ ਗਈਆਂ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਚਾਰ ਕੋਡਾ ਵਿਚ ਬਦਲਾਅ ਕਰ ਦਿੱਤਾ ਗਿਆ