ਮਲੋਟ: ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਜੀਟੀ ਰੋਡ 'ਤੇ ਮਜ਼ਦੂਰ ਵਰਗ ਲਈ ਸ਼ੈੱਡ ਦਾ ਰਖਿਆ ਨੀਂਹ ਪੱਥਰ
ਅੱਜ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਜੀਟੀ ਰੋਡ ਤੇ ਮਜ਼ਦੂਰ ਵਰਗ ਲਈ ਸੈਡ, ਫਰਸ਼ ਅਤੇ ਬੈਠਣ ਲਈ ਬੈਂਚਾਂ ਦਾ ਨੀਹ ਪੱਥਰ ਰੱਖਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਣੀ ਦੇ ਮੁੱਦੇ ਤੇ ਉਹਨਾਂ ਨੇ ਇਹ ਸਾਡੇ ਹੱਕਾ ਤੇ ਡਾਕਾ ਹੈ, ਅਸੀਂ ਇਸਦਾ ਵਿਰੋਧ ਕਰਦੇ ਹਾਂ। ਅਸੀਂ ਆਪਣੇ ਹੱਕਾਂ ਲਈ ਡੱਟ ਕੇ ਲੜਾਂਗੇ