ਮਲੋਟ: ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਦੇ ਮੈਂਬਰ ਮੁਲਤਾਨੀ ਉਚੇਚੇ ਤੌਰ 'ਤੇ ਪੁੱਜੇ ਮਲੋਟ ਬਾਰ ਰੂਮ, ਲਾਇਬ੍ਰੇਰੀ ਲਈ ਦਿੱਤੇ ਇੱਕ ਲੱਖ ਰੁਪਏ
Malout, Muktsar | Jul 27, 2024 ਮਲੋਟ ਬਾਰ ਐਸੋਸ਼ੀਏਸ਼ਨ ਦੇ ਸੱਦੇ ਤੇ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਦੇ ਮੈਂਬਰ ਹਰਪ੍ਰੀਤ ਸਿੰਘ ਮੁਲਤਾਨੀ ਉਚੇਚੇ ਤੌਰ ਤੇ ਮਲੋਟ ਬਾਰ ਰੂਮ ਵਿੱਚ ਪੁੱਜੇ। ਬਾਰ ਰੂਮ ਵਿਚ ਪੁੱਜਣ ਤੇ ਓਹਨਾ ਦਾ ਸਵਾਗਤ ਬਾਰ ਦੀ ਪ੍ਰਧਾਨ ਵਿਦੂਸ਼ੀ ਭੁੱਲਰ ਅਤੇ ਬਾਰ ਦੇ ਜਨਰਲ ਸਕੱਤਰ ਵਿਕਾਸ ਸਚਦੇਵਾ ਅਤੇ ਓਹਨਾ ਦੇ ਨਾਲ ਮੈਂਬਰਾ ਨੇ ਕੀਤਾ।