ਮਲੋਟ: ਮਿਮਿਟ ਮਲੋਟ ਕੋਲ ਦੋ ਮੋਟਰਸਾਈਕਲਾਂ ਦੀ ਟੱਕਰ ਵਿੱਚ ਦੋ ਜਖਮੀ, 17 ਸਾਲਾ ਨੌਜਵਾਨ ਨੂੰ ਕੀਤਾ ਗਿਆ ਰੈਫਰ
Malout, Muktsar | Jul 26, 2024 ਮਿਮਿਟ ਕਾਲਜ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਦੋਨੇ ਸਵਾਰ ਜਖ਼ਮੀ ਹੋ ਗਏ। ਜਖ਼ਮੀਆਂ ਵਿਚ ਇਕ 17 ਸਾਲਾ ਨੌਜਵਾਨ ਵਿਦਿਆਰਥੀ ਦੀ ਹਾਲਤ ਨੂੰ ਦੇਖਦੇ ਹਾਂ ਉਸ ਨੂੰ ਰੈਫਰ ਕਰ ਦਿੱਤਾ ਗਿਆ । ਜਾਣਕਾਰੀ 44ਸਾਲ ਅਲੋਕ ਝਾਅ ਮਿਮਿਟ ਕਾਲਜ ਵੱਲੋਂ ਆ ਰਿਹਾ ਸੀ ਜਦ ਕਿ ਦੂਜੇ ਪਾਸੇ ਇਕ ਕਰੀਬ 17 ਸਾਲਾਂ ਨੌਜਵਾਨ ਗੁਨਤਾਜ ਵਾਸੀ ਵਾਦੀਆ ਮੋਟਰਸਾਈਕਲ ਤੇ ਆ ਰਿਹਾ ਸੀ। ਚੌਂਕ ਵਿਚ ਦੋਨਾਂ ਮੋਟਰਸਾੲਕੀਲਾਂ ਦੀ ਟੱਕਰ ਹੋ ਗਈ। ਇਸ ਟੱਕਰ ਵਿਚ ਦੋਨਾਂ ਚਾਲਕਾਂ ਦੇ ਸੱਟਾਂ ਲੱਗੀਆਂ