ਖੰਨਾ: ਮਾਛੀਵਾੜਾ ਸਾਹਿਬ ਪਿੰਡ ਧੂਲੇਵਾਲ ਸਤਲੁਜ ਦਰਿਆ ਦੇ ਧੁੱਸੀ ਬੰਨ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਲੇਬਰ ਵੱਲੋਂ ਲੋਹੇ ਦੇ ਜਾਲ ਬਣਾ ਕੇ ਕੰਮ ਕੀਤਾ
ਮਾਛੀਵਾੜਾ ਸਾਹਿਬ ਦੇ ਨੇੜੇ ਪਿੰਡ ਧੂਲੇਵਾਲ ਸਤਲੁਜ ਦਰਿਆ ਦੇ ਧੁੱਸੀ ਬੰਨ ਨੂੰ ਬਚਾਉਣ ਦੇ ਲਈ ਲੇਬਰ ਵੱਲੋਂ ਲੋਹੇ ਦੇ ਜਾਲ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ । ਲੇਬਰ ਨੇ ਦੱਸਿਆ ਕਿ ਉਹਨਾਂ ਨੂੰ ਇਸ ਲੋਹੇ ਦੇ ਜਾਲ ਬਣਾਉਣ ਦੇ ਬਦਲੇ 500 ਤੋਂ 600 ਰੁਪਏ ਦਿਹਾੜੀ ਮਿਲ ਜਾਂਦੀ ਹੈ ਅਤੇ ਪਿਛਲੇ ਪੰਜ ਤੋਂ ਛੇ ਦਿਨਾਂ ਵਿੱਚ ਉਹਨਾਂ ਨੇ ਪੰਜ ਕੁ ਜਾਲ ਬਣਾ ਚੁੱਕੇ ਹਨ। ਅਤੇ ਪਹਿਲਾਂ ਨਾਲੋਂ ਹਾਲਾਤ ਹੁਣ ਕਾਫੀ ਠੀਕ ਹਨ ।