ਮਲੋਟ: ਪੁਲਿਸ ਵੱਲੋਂ ਨਸ਼ੇ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਹੋਰ ਲਿਆਂਦੀ ਜਾਵੇਗੀ ਤੇਜ਼ੀ- ਇਕਬਾਲ ਸਿੰਘ ਸੰਧੂ , ਡੀ.ਐਸ.ਪੀ.ਮਲੋਟ
Malout, Muktsar | Aug 19, 2024 ਇਕਬਾਲ ਸਿੰਘ ਸੰਧੂ ਨੇ ਡੀ.ਐਸ.ਪੀ.ਮਲੋਟ ਵਜੋਂ ਚਾਰਜ ਸੰਭਾਲ ਲਿਆ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਪੁਲਸ ਦੇ ਸਹਿਯੋਗ ਦੀ ਅਪੀਲ ਕੀਤੀ। ਅੱਜ ਉਹਨਾਂ ਪੱਤਰਕਾਰਾਂ ਨਾਲ ਇਸ ਸਬੰਧੀ ਮੀਟਿੰਗ ਦੌਰਾਨ ਕਿਹਾ ਕਿ ਪੁਲਸ ਵੱਲੋਂ ਨਸ਼ੇ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ।