ਮਲੋਟ: ਕਲਕੱਤਾ ਜਬਰ ਜਿਨਾਹ ਮਾਮਲੇ 'ਚ ਮੁਕਤਸਰ ਵਿਖੇ ਕੈਂਡਲ ਮਾਰਚ
ਇਹ ਬਹੁਤ ਮੰਦਭਾਗੀ ਘਟਨਾ- ਹਨੀ ਫੱਤਣ ਵਾਲਾ, ਸਾਬਕਾ ਜਨਰਲ ਸਕੱਤਰ ਅਕਾਲੀ ਦਲ
Malout, Muktsar | Aug 18, 2024 ਬੀਤੇ ਦਿਨੀਂ ਕਲਕੱਤਾ 'ਚ ਇਕ ਮਹਿਲਾ ਡਾਕਟਰ ਨਾਲ ਜਬਰ ਜਿਨਾਹ ਅਤੇ ਹੱਤਿਆ ਮਾਮਲੇ 'ਚ ਅੱਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਮਾਜ ਸੇਵੀ ਸੰਗਠਨਾਂ ਵੱਲੋੰ ਕੈੰਡਲ ਮਾਰਚ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਸਮਾਜਿਕ, ਧਾਰਮਿਕ ਅਤੇ ਰਾਜਸੀ ਸੰਗਠਨਾਂ ਦੇ ਆਗੂ ਪਹੁੰਚੇ।