ਜਲੰਧਰ 1: ਰਾਜਨ ਨਗਰ ਬਸਤੀ ਪੀਰ ਦਾਦ ਰੋਡ ਦੇ ਦੁਕਾਨਦਾਰ ਲੁੱਟਾਂ ਖੋਹਾਂ ਦੀ ਵਾਰਦਾਤਾਂ ਤੋਂ ਪਰੇਸ਼ਾਨ ਕੀਤਾ ਰੋਸ਼ ਨਹੀਂ ਹੋ ਰਹੀ ਕਾਰਵਾਈ #jansamasya
ਰਾਜਨ ਨਗਰ ਬਸਤੀ ਪੀਰ ਦਾਦ ਰੋਡ ਦੇ ਦੁਕਾਨਦਾਰ ਲੁੱਟਾਂ ਖੋਹਾਂ ਦੀ ਵਾਰਦਾਤਾਂ ਤੋਂ ਪਰੇਸ਼ਾਨ ਕੀਤਾ ਰੋਸ਼ ਨਹੀਂ ਹੋ ਰਹੀ ਕਾਰਵਾਈ ਜਾਣਕਾਰੀ ਦਿੰਦਿਆਂ ਹੋਇਆਂ ਦੁਕਾਨਦਾਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅੱਜ ਦਿਨ ਇੱਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਹਨ ਲੇਕਿਨ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਹਰ ਰੋਜ਼ ਉਹ ਕੋਈ ਨਾ ਕੋਈ ਲੁੱਟਖੋ ਦੀ ਵਾਰਦਾਤ ਦੇਖਦੇ ਹਨ ਉਹਨਾਂ ਨੇ ਮੰਗ ਕੀਤੀ ਹੈ ਪੁਲਿਸ ਇਸ ਤੇ ਐਕਸ਼ਨ ਲਵੇ।