ਜਲੰਧਰ 1: ਨਿਊ ਕਰਤਾਰ ਨਗਰ ਵਿਖੇ ਚੋਰਾਂ ਨੇ ਇੱਕ ਬੰਦ ਪਏ ਘਰ ਵਿੱਚੋਂ ਕੀਤੀ ਚੋਰੀ , ਲੱਖਾਂ ਰੁਪਏ ਦਾ ਸੋਨਾ ਲੈ ਕੇ ਹੋਏ ਫਰਾਰ
ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਇੱਥੇ ਨਹੀਂ ਰਹਿੰਦੇ ਅਤੇ ਕੰਮ ਤੇ ਹੀ ਹੁੰਦੇ ਹਨ ਕਿ ਜੇਕਰ ਲੋੜ ਪਵੇ ਤਾਂ ਇੱਥੇ ਘਰ ਨੂੰ ਰਾਤੀ ਆਉਂਦੇ ਹਨ ਲੇਕਿਨ ਹੁਣ ਜਦੋਂ ਉਹ ਘਰ ਪਰਤੇ ਤਾਂ ਉਹਨਾਂ ਨੇ ਦੇਖਿਆ ਕਿ ਚੋਰ ਉਹਨਾਂ ਦੇ ਘਰ ਦੇ ਵਿੱਚੋਂ ਸੋਨਾ ਲੈ ਕੇ ਰੱਖੋ ਚੱਕਰ ਹੋ ਗਏ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ ਦੇ ਵਿੱਚੋਂ ਚਾਰ ਸਾਢੇ ਚਾ ਲੱਖ ਰੁਪਏ ਦਾ ਸੋਨਾ ਚੋਰੀ ਕਰਕੇ ਚੋਰ ਰੱਖੋ ਚੱਕਰ ਹੋ ਗਏ ਹਨ