ਜਲੰਧਰ 1: ਬਸਤੀ ਦਾਨਸ਼ਮੰਦਾ ਵਿਖੇ ਲੋਕਾਂ ਨੇ ਇੱਕ ਚੋਰ ਨੂੰ ਕੀਤਾ ਕਾਬੂ ,ਲੋਕਾਂ ਨੇ ਕਿਹਾ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਮੁਲਜ਼ਮ
ਜਾਣਕਾਰੀ ਦਿੰਦਿਆਂ ਹੋਇਆ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਇੱਕ ਦੁਕਾਨ ਦੇ ਵਿੱਚੋਂ ਇੱਕ ਕੁੜੀ ਦਾ ਮੋਬਾਇਲ ਫੋਨ ਚੋਰੀ ਕਰਕੇ ਇਹ ਚੋਰ ਭੱਜ ਗਿਆ ਸੀ। ਜਿਸ ਤੋਂ ਬਾਅਦ ਹੁਣ ਇਸ ਨੂੰ ਫੜ ਲਿਤਾ ਹੈ ਉਹਨਾਂ ਨੇ ਕਿਹਾ ਸੀ ਕਿ ਇਸ ਚੋਰ ਵੱਲੋਂ ਪਹਿਲਾਂ ਵੀ ਇੱਥੇ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਫੜੇ ਗਏ ਚੋਰ ਵੱਲੋਂ ਕਬੂਲ ਕੀਤਾ ਗਿਆ ਹੈ ਕਿ ਉਸ ਨੇ ਫੋਨ ਚੋਰੀ ਕੀਤਾ ਸੀ ਅਤੇ ਅੱਗੇ 1500 ਦਾ ਵੇਚ ਦਿੱਤਾ ਤੇ ਉਸ ਦਾ ਨਸ਼ਾ ਕਰ ਲਿਆ