ਜਲੰਧਰ 1: ਜਲੰਧਰ ਦੇ ਕਸ਼ਮੀਰੀ ਕਲੋਨੀ ਵਿਖੇ ਦੇਹ ਰਾਤ ਇੱਕ ਘਰ ਦੇ ਵਿੱਚੋਂ ਸਰੀਆ ਛੋਰੀ ਕਰ ਰਹੇ ਪੰਜ ਚੋਰਾਂ ਵਿੱਚੋਂ ਇੱਕ ਚੋਰ ਹੋਇਆ ਕਾਬੂ ਚਾਰ ਹੋਏ ਫਰਾਰ
ਮੁਹੱਲਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਮੁਹੱਲੇ ਵਿਖੇ ਇੱਕ ਘਰ ਤਿਆਰ ਹੋ ਰਿਹਾ ਹੈ। ਤੇ ਇੱਥੇ ਕਾਫੀ ਸਰੀਆ ਰੱਖਿਆ ਹੋਇਆ ਸੀਗਾ ਜੋ ਕਿ ਪੰਜ ਚੋਰ ਆਏ ਅਤੇ ਚੋਰੀ ਕਰ ਰਹੇ ਸੀਗੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਚਾਰ ਚੋਰ ਤਾਂ ਭੱਜਣ ਵਿੱਚ ਕਾਮਯਾਬ ਹੋ ਗਏ ਲੇਕਿਨ ਇੱਕ ਨੂੰ ਫੜ ਲਿਤਾ ਉਸ ਤੋਂ ਬਾਅਦ ਉਹਨਾਂ ਨੇ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।