Public App Logo
Jansamasya
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद

ਜਲੰਧਰ 1: ਬਸਤਿਆਦ ਇਲਾਕੇ ਵਿਖੇ ਤਿੰਨ ਮਹੀਨਿਆਂ ਤੋਂ ਬੰਦ ਪਏ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਇਲਾਕਾ ਨਿਵਾਸੀ ਜਤਾਇਆ ਰੋਸ #jansamasya

Jalandhar 1, Jalandhar | Jul 16, 2025
ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਤਿੰਨ ਮਹੀਨੇ ਹੋ ਗਏ ਹਨ ਉਹਨਾਂ ਦੇ ਇੱਥੇ ਸਿਵਰੇ ਬੰਦ ਪਏ ਹੋਏ ਹਨ ਅਤੇ ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ ਹੁੰਦਾ ਸੀ ਆਣ ਜਾਣ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਆ ਰਹੀਆਂ ਹਨ ਤੇ ਨਗਰ ਨਿਗਮ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਤੇ ਨਾ ਹੀ ਸਫਾਈ ਕਰਾ ਰਿਹਾ ਇਹ ਜਿਸ ਨੂੰ ਲੈ ਕੇ ਹੁਣ ਉਹਨਾਂ ਵੱਲੋਂ ਰੋਸ਼ ਜਾਹਿਰ ਕੀਤਾ ਗਿਆ ਹੈ।

MORE NEWS