Public App Logo
Jansamasya
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर
Nagaur

ਜਲੰਧਰ 1: ਕਾਂਗਰਸ ਭਵਨ ਦੇ ਬਾਹਰ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ , ਵਿਧਾਇਕ ਕੋਟਲੀ ਰਹੇ ਮੌਜੂਦ

Jalandhar 1, Jalandhar | Jul 16, 2025
ਪੰਜਾਬ ਕਾਂਗਰਸ ਯੂਥ ਦੇ ਕਾਰਜਕਰਤਾਵਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜਿਹੜੀ ਕਿਸਾਨਾਂ ਦੇ ਲਈ ਨਵੀਂ ਰਣਨੀਤੀ ਲੈ ਕੇ ਆਈ ਹੈ ਜਿਸ ਦੀ ਕਿ ਉਹ ਕੌਰ ਸ਼ਬਦ ਦੇ ਨਾਲ ਨਿੰਦਾ ਕਰਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਹ ਕਿਸਾਨ ਮਾਰੂ ਨੀਤੀ ਹੈ ਅਤੇ ਜਿਹੜੀ ਲੈਂਡ ਮਾਫੀਆ ਨੂੰ ਜਮੀਨ ਦੇਣ ਦੀ ਗੱਲ ਹੈ ਉਸ ਦੇ ਖਿਲਾਫ ਉਹ ਰੋਸ਼ ਪ੍ਰਦਰਸ਼ਨ ਕਰ ਰਹੇ ਹਨ।

MORE NEWS