ਨਕੋਦਰ: ਨਕੋਦਰ ਦੇ ਪਿੰਡ ਸੁਨੜ ਕਲਾਂ ਵਿੱਚ ਹੋਇਆ 'ਲੋਕ ਮਿਲਣੀ' ਪ੍ਰੋਗਰਾਮ
ਨਕੋਦਰ ਦੇ ਪਿੰਡ ਸੁਨੜ ਕਲਾਂ ਵਿੱਚ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਅਗਵਾਈ ਹੇਠ ਲੋਕ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਵਿਸ਼ੇਸ਼ ਪਹਿਲ ਦਿੱਤੀ ਜਾ ਰਹੀ ਹੈ।