ਜਲੰਧਰ 1: ਸ੍ਰੀ ਰਾਮ ਚੌਕ ਵਿਖੇ ਸਕੂਲ ਬੱਸ ਦੀ ਨੰਬਰ ਪਲੇਟ 'ਤੇ ਪਾਇਆ ਗਿਆ ਬਾਈਕ ਦਾ ਨੰਬਰ , ਬੱਚੇ ਵੀ ਸਨ ਬੱਸ 'ਚ ਓਵਰਲੋਡਿਡ
ਪੁਲਿਸ ਵੱਲੋਂ ਦੱਸਿਆ ਜਾ ਰਿਹਾ ਇਹ ਕਿ ਉਹਨਾਂ ਵੱਲੋਂ ਸ਼੍ਰੀ ਰਾਮ ਚੌਂਕ ਵਿਖੇ ਨਾਕੇਬੰਦੀ ਦੌਰਾਨ ਇੱਕ ਬੱਸ ਨੂੰ ਰੋਕਿਆ ਤੇ ਬੱਸ ਦੇ ਨੰਬਰ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਤੇ ਬਾਈਕ ਦਾ ਨੰਬਰ ਪਾਇਆ ਗਿਆ ਅਤੇ ਬੱਸ ਦੇ ਅੰਦਰ ਜਿਹੜੇ ਵਿਦਿਆਰਥੀ ਹਨ ਉਹ ਵੀ ਓਵਰਲੋਡਡ ਪਾਏ ਗਏ। ਜਿਸ ਤੋਂ ਬਾਅਦ ਪੁਲਿਸ ਵੱਲੋਂ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।