ਜਲੰਧਰ 1: ਐਸਐਸਪੀ ਦਿਹਾਤੀ ਦਫਤਰ ਵਿਖੇ ਬਸਪਾ ਦੇ ਆਗੂਆਂ ਨੇ ਦਿੱਤਾ ਧਰਨਾ , ਕਰਤਾਰਪੁਰ ਵਿਖੇ ਝੂਠੇ ਪਰਚੇ ਦਰਜ ਕਰਨ ਦੇ ਲਗਾਏ ਆਰੋਪ
ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਰਤਾਰਪੁਰ ਵਿਖੇ ਲੀਡਰਾਂ ਦੇ ਕਹਿਣ ਤੇ ਕਈ ਵਿਅਕਤੀਆਂ ਉੱਪਰ ਝੂਠੇ ਪਰਚੇ ਦਰਜ ਹੋ ਰਹੇ ਹਨ ਜਿਸ ਦੇ ਖਿਲਾਫ ਉਹਨਾਂ ਵੱਲੋਂ ਐਸਐਸਪੀ ਦਫਤਰ ਦਿਹਾਤੀ ਵਿਖੇ ਧਰਨਾ ਦਿੱਤਾ ਗਿਆ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਤੇ ਕਾਰਵਾਈ ਕੀਤੀ ਜਾਵੇ ਤੇ ਝੂਠੇ ਪਰਚਿਆਂ ਨੂੰ ਰੱਦ ਕੀਤਾ ਜਾਵੇ