ਰਾਮਪੁਰਾ ਫੂਲ: ਸਾਬਕਾ ਸਰਪੰਚ ਪ੍ਰਗਟ ਸਿੰਘ ਬਣੇ ਬਲਾਕ ਫੂਲ ਦੇ ਐਸਸੀ ਵਿੰਗ ਦੇ ਪ੍ਰਧਾਨ
ਰਾਮਪੁਰਾ ਫੂਲ ਦੇ ਪਿੰਡ ਧਿੰਗੜ ਦੇ ਸਾਬਕਾ ਸਰਪੰਚ ਪ੍ਰਗਟ ਸਿੰਘ ਨੂੰ ਬਲਾਕ ਫੂਲ ਦਾ ਐਸਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਯੂਥ ਕਾਂਗਰਸ ਦੇ ਆਗੂ ਜਸਵਿੰਦਰ ਜੱਸ ਬੱਜੋਆਣਾ ਅਤੇ ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ ਗੋਬਿੰਦਪੁਰਾ ਵੀ ਮੌਜੂਦ ਸਨ।