ਜਲੰਧਰ 1: ਸ਼ਿਵ ਨਗਰ ਵਿਖੇ ਆਪਣੇ ਗੁਆਂਢੀਆਂ ਦੀ ਲੜਾਈ ਛੁੜਾਉਣੀ ਇੱਕ ਵਿਅਕਤੀ ਨੂੰ ਪਈ ਮਹਿੰਗੀ ਵਿਅਕਤੀ ਉੱਪਰ ਹੋਇਆ ਹਮਲਾ
ਵੇਖ ਕੇ ਬੋਲੋ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਗੁਆਂਢ ਮੱਥੇ ਇੱਕ ਲੜਕੇ ਦੇ ਨਾਲ ਕੁੱਟਮਾਰ ਹੋਈ ਸੀ ਤੇ ਉਹ ਮੁੰਡੇ ਦੇ ਪਿਓ ਦੇ ਨਾਲ ਗੱਲਬਾਤ ਕਰਨ ਗਿਆ ਸੀਗਾ ਤੇ ਉਸ ਤੋਂ ਬਾਅਦ ਮੁੰਡਿਆਂ ਨੇ ਉਸਦੇ ਉੱਪਰ ਹਮਲਾ ਕਰ ਦਿੱਤਾ ਅਤੇ ਚਾਕੂ ਦੇ ਨਾਲ ਉਸ ਦੇ ਉੱਪਰ ਵਾਰ ਵੀ ਕੀਤਾ ਜਿਸ ਤੋਂ ਬਾਅਦ ਹੁਣ ਉਸਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ।