ਮੁਕਤਸਰ: ਸ੍ਰੀ ਤੁਸ਼ਾਰ ਗੁਪਤਾ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਵਜੋਂ ਅਹੁਦਾ ਸੰਭਾਲਿਆ
ਸ਼੍ਰੀ ਤੁਸਾਰ ਗੁਪਤਾ ਨੇ ਅੱਜ ਬਠਿੰਡਾ ਰੋਡ ਤੇ ਸਥਿਤ ਐਸਐਸਪੀ ਦਫਤਰ ਵਿਖੇ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਨਵੇਂ ਐਸਐਸਪੀ ਵਜੋਂ ਉਦਾ ਸੰਭਾਲਿਆ। ਇਸ ਸਮੇਂ ਉਹਨਾਂ ਨਾਲ ਹੀ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਵੀ ਮਾੜੇ ਅਨਸਰ ਤੇ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।