Public App Logo
Jansamasya
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
Aimim
Railway
Biharnews
Jodhpur
Fatehpur
Kanganaranaut
Amitshah
Meerut
Fire
Jhansi
Rain
Trending
No video available

ਮੁਕਤਸਰ: ਕੋਟਕਪੂਰਾ ਰੋਡ ਤੇ ਐਡਵੋਕੇਟ ਨਾਨਕਪੁਰਾ ਨੇ ਨਵਨਿਯੁਕਤ ਜਿਲਾ ਸਿੱਖਿਆ ਅਫਸਰ ਨਾਲ ਕੀਤੀ ਮਿਲਣੀ

Muktsar, Muktsar | Aug 3, 2024
ਐਡਵੋਕੇਟ ਜਗਮੀਤ ਸਿੰਘ ਬਰਾੜ ਨਾਨਕਪੁਰਾ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਬਾਦਲ ਜੋ ਕਿ ਇੱਕ ਅਗਾਂਹਵਧੂ ਕਿਸਾਨ ਅਤੇ ਉੱਘੇ ਨੌਜਵਾਨ ਸਮਾਜ ਸੇਵਕ ਵਜੋਂ ਜਾਣੇ ਜਾਂਦੇ ਹਨ ਨੇ ਨਵਨਿਯੁਕਤ ਜਿਲਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ ਨਾਲ ਮਿਲਣੀ ਕੀਤੀ। ਨਾਨਕਪੁਰਾ ਨੇ ਜਿਲਾ ਸਿੱਖਿਆ ਅਫਸਰ ਨੂੰ ਉਹਨਾਂ ਦੀ ਤਰੱਕੀ ਤੇ ਸ਼ੁਭਕਾਮਨਾਵਾਂ ਦਿੱਤੀਆਂ।