ਪਠਾਨਕੋਟ: ਪੰਗੋਲੀ ਵਿਖੇ ਬਣੇਗਾ ਖੇਡ ਮੈਦਾਨ, ਸਵਰਨ ਸਿੰਘ ਸਲਾਰੀਆ ਨੇ ਦਿੱਤਾ ਭਰੋਸਾ
ਪਠਾਨਕੋਟ ਦੇ ਪੰਗੋਲੀ ਵਿੱਚ ਨੌਜਵਾਨਾਂ ਦੀ ਖੇਡ ਮੈਦਾਨ ਦੀ ਮੰਗ ਨੂੰ ਹੁੰਗਾਰਾ ਮਿਲਿਆ ਹੈ। ਸੁਜਾਨਪੁਰ ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਨੇ ਮੌਕੇ 'ਤੇ ਪਹੁੰਚ ਕੇ ਖੇਡ ਮੈਦਾਨ ਬਣਾਉਣ ਅਤੇ ਬਾਥਰੂਮ ਦੀ ਸਹੂਲਤ ਦੇਣ ਦਾ ਭਰੋਸਾ ਦਿੱਤਾ ਹੈ।