ਮੋਗਾ: ਪੁਲਿਸ ਨੇ ਕੋਕਰੀ ਕਲਾਂ ਤੋਂ ਕੋਕਰੀ ਬੁੱਟਰ ਦੇ ਰਸਤੇ ਵਿਚ ਮੋਟਰਸਾਈਕਲ ਅਤੇ ਟਰੈਕਟਰ ਵਿਚ ਵਾਪਰੇ ਹਾਦਸੇ ਤਹਿਤ 1 ਖਿਲਾਫ ਮਾਮਲਾ ਦਰਜ
ਪੁਲਿਸ ਨੇ ਦੱਸਿਆ ਕਿ ਕੋਕਰੀ ਕਲਾ ਤੋਂ ਕੋਕਰੀ ਬੁੱਟਰ ਦੇ ਰਸਤੇ ਚ ਵਾਪਰੇ ਸੜਕ ਹਾਦਸੇ ਤਹਿਤ ਉਹਨਾਂ ਵੱਲੋਂ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਮੋਟਰਸਾਈਕਲ ਚਾਲਕ ਨੂੰ ਕੰਮ ਤੋਂ ਘਰ ਆਉਂਦੇ ਹੋਏ ਟਰੈਕਟਰ ਨੇ ਟੱਕਰ ਮਾਰੀ ਸੀ।