ਮੋਗਾ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੋਗਾ ਦੇ ਪਿੰਡ ਸਾਰਵਾਲਾ ਵਿਖੇ ਕੀਤੀ ਮੀਟਿੰਗ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਮੋਗਾ ਦੇ ਪਿੰਡ ਸਾਰਵਾਲਾ ਵਿਖੇ ਜ਼ਿਲੇ ਦੇ ਸਮੂਹ ਆਗੂ ਦੇ ਨਾਲ ਇਹ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਫੈਸਲਾ ਲਿਤਾ ਗਿਆ ਕਿ ਸੰਯੁਕਤ ਮੋਰਚੇ ਵੱਲੋਂ ਦਿੱਤੇ ਭਾਜਪਾ ਦੇ ਵਿਰੋਧ ਦੇ ਸੱਦੇ ਨੂੰ ਦੇਖਦੇ ਹੋਏ ਪਿੰਡਾਂ ਚ ਭਾਜਪਾ ਦੇ ਬਿਰੋਧ ਵਾਲੇ ਬੈਨਰ ਲਗਾਕੇ ਬਿਰੋਧ ਕਿਤਾ ਜਾਵੇਗਾ