ਮੋਗਾ: ਮੋਗਾ ਦੇ ਮਜੀਠੀਆ ਚੌਕ ਦੇ ਕੋਲੋ ਇਕ ਮੋਟਰਸਾਈਕਲ ਚੋਰੀ ਕਰਕੇ ਲੇ ਜਾਂਦੇ ਹੋਏ ਸੀਸੀਟੀਵੀ ਵਿੱਚ ਹੋਈ ਕੈਦ
ਮੋਗਾ ਦੇ ਮੈਜਿਠੀਆ ਚੌਕ ਦੇ ਕੋਲੋ ਰਵੀਵਾਰ ਦੁਪਹਿਰ 2 ਵਜੇ ਦੇ ਕਰੀਬ ਇਕ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਹੋਏ ਵੀਡੀਓ ਸੀਸੀਟੀ ਵਿੱਚ ਕੈਦ ਹੋ ਗਈ । ਮੋਟਰਸਾਈਕਲ ਦੇ ਮਾਲਕ ਨੇ ਦੱਸਿਆ ਕਿ ਉਸਦੇ ਘਰ ਦੇ ਬਾਹਰ ਮੋਟਸਾਈਕਲ ਖੜੇ ਸੀ ਇਕ ਅਣਪਛਾਤੇ ਵਿਅਕਤੀ ਵੱਲੋਂ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ ਜੋ ਕਿ ਸਾਰੇ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ।